ਪਰਿਜ਼ਾ
ਅਤੇ
ਅਯੀਜ਼ਾ
ਪਿਉ
ਦੇ
ਨਾਲ
ਚਿੜੀਆਘਰ
ਜਾਂਦੇ
ਹਨ।
ਉਹ
ਇਕੱਠੇ
ਬਹੁਤ
ਉਤਸ਼ਾਹਿਤ
ਅਤੇ
ਖੁਸ਼
ਹਨ।